Report Abuse

Blog Archive

Subscribe To Our YouTube Channel

Labels

Guru Granth Sahib Quotes

Guru Granth Sahib Quotes

Labels

Categories

Popular Posts

Pages

Blogger news

Main Ad

Blogger templates

Blogroll

Popular Posts

Skip to main content

ਗਲੇਡੀਏਟਰਾਂ ਤੌ ਵੱਡੇ ਸਿੱਖ ਤਲਵਾਰਬਾਜ਼: ਡਾ. ਉਧੋਕੇ, Sikh Gladiators




ਗਲੇਡੀਏਟਰਾਂ ਤੌ ਵੱਡੇ ਸਿੱਖ ਤਲਵਾਰਬਾਜ਼: ਡਾ. ਉਧੋਕੇ


ਕਿ ਉਹ ਜਿਹੜੀ ਸਿੱਖਾਂ ਦੀ ਤਲਵਾਰ ਬਾਜ਼ੀ ਦੇ ਗੁਣ ਨੇ, ਕੀ ਉਹ ਕਿਸੇ ਵੱਡੇ ਰੂਪ ਦੇ ਵਿੱਚ ਪੜ੍ਹਦੇ ਦੇ ਨਹੀਂ ਸੀ ਜਾਂਦੇ ਜਾ ਸਕਦੇ ਜੇ ਲੈਟਿਨ ਸ਼ਬਦ ਗਲੈਡੀਏਟਰ, ਗਲੈਡੀਏਸ਼ਨ ਜਾਂ ਗਲੈਂਡੀਏਟ ਇਹ ਸਭ ਕੁਝ ਇੱਕ ਪਰਦੇ ਦੇ ਉੱਪਰ ਵਿਖਾ ਕੇ ਉਨ੍ਹਾਂ ਨੇ ਆਪਣੇ ਸੱਭਿਆਚਾਰ ਦਾ ਇਹ ਸਭ ਕੁਝ ਇੱਕ ਪਰਦੇ ਦੱਪਰ ਵਿਖਾ ਕੇ ਉਨ੍ਹਾਂ ਨੇ ਆਪਣੇ ਸੱਭਿਆਚਾਰ ਦਾ ਇੱਕ ਅੰਗ ਦਰਸਾ ਦਿੱਤਾ ਤੇ ਤੁਹਾਡੇ ਗਲੇਡੀਏਟਰ ਤਾਂ ਬਹੁਤ ਵੱਡੇ ਨੇ ਤੁਹਾਡੇ ਪਰਿਵਾਰ ਭਾਜਪਾ ਬਹੁਤ ਵੱਡੇ ਨੇ।


ਜਿਹੜੇ ਉਹ ਗਲੈਡੀਏਟਰ ਸੀ ਦੂਰ ਤਕ ਨਾਲ ਬਣਾਈ ਜਾਂਦੀ ਸੀ ਜਾਂ ਤਾਂ ਜੰਗ ਦੇ ਵਿੱਚ ਜਿਹੜੇ ਗੁਲਾਮ ਬਣ ਜਾਂਦੇ ਸੀ ਉਨ੍ਹਾਂ ਨੂੰ ਕਲੈਕਟਰ ਬਣਾਇਆ ਜਾਂਦਾ ਸੀ। ਜਿਹੜੇ ਉਹ ਗਲੈਡੀਏਟਰ ਬਣਾਈ ਜਾਂਦੀ ਸੀ ਉਨ੍ਹਾਂ ਨੂੰ ਬਲਵਾਨ ਮਨੁੱਖਾਂ ਦੇ ਨਵਾਜਾਂ ਜਾਨਵਰਾਂ ਦੇ ਨਾਲ ਲੜਾ ਕੇ ਵੇਖਿਆ ਜਾਂਦਾ ਸੀ ਕਿ ਉਹ ਰਾਜੇਆਂ ਦਾ ਸ਼ੌਕ ਇੱਕ ਖੇਡ ਨੂੰ ਵੇਖਣਾ ਕਿ ਬੰਦੇ ਨੂੰ ਜਾਨਵਰਾਂ ਦੇ ਨਾਲ ਲੜਾਇਆ ਜਾਵੇ, ਦੂਸਰੇ ਗਲੈਡੀਏਟਰ ਉਹ ਹੁੰਦੇ ਸੀ ਜਿਹੜੇ ਜਨਮ ਤੋਂ ਰਾਜਾ ਅਡਾਪਟ ਕਰਦਾ ਸੀ ਉਨ੍ਹਾਂ ਨੂੰ ਤਲਵਾਰ ਬਾਜ਼ੀ ਦੀ ਵਿੱਦਿਆ ਦਿੱਤੀ ਜਾਂਦੀ ਸੀ।


ਤੇ ਰਾਜਾ ਉਨ੍ਹਾਂ ਨੂੰ ਆਪਣੇ ਪਰਸਨਲ ਬਾਡੀਗਾਰਡ ਰਖਦਾ ਸੀ (ਆਪਣੇ ਅੰਗਰਖਿਅਕ ਰੱਖਦਾ ਸੀ) ਇਹ ਦੋ ਤਰ੍ਹਾਂ ਦੇ ਗਲੈਡੀਏਟਰ ਸੀ।




ਪਰ ਕਿ ਸਾਡੇ ਤਲਵਾਰ ਬਾਅਦ ਜਿਨ੍ਹਾਂ ਦੀ ਸਿਫ਼ਤ ਕਾਜ਼ੀ ਨੂਰ ਮੁਹੰਮਦ ਵਰਗਾ ਵੀ ਕਰਦਾ ਇੱਕਲਾਪੇ ਵਿੱਚ ਬੈਠਾ ਸਾਡਾ ਦੁਸ਼ਮਣ ਸਾਡੀ ਸਿਫਤ ਕਰਦਾ ਉਹ ਕਹਿੰਦਾ ਹੇ, ਬੇਸ਼ੱਕ ਮਜ਼ਬੀ ਜਨੂਨ ਦੇ ਵਿੱਚ ਅੰਨ੍ਹਾ ਹੋਇਆ ਮੈਂ ਇਨ੍ਹਾਂ ਨੂੰ ਕੁੱਤੇ ਕਹਿਨਾਂ ਕਾਜ਼ੀ ਨੂਰ ਮੁਹੰਮਦ ਨੇ ਆਪਣੀ ਰਚਨਾ ਲਿਖੀ ਹੇ, “ਜੰਗ ਨਾਮਾ ਕਾਜ਼ੀ ਨੂਰ ਮੁਹੰਮਦ” ਕਾਬਲ ਤੋਂ ਪੱਚੀ ਛੱਬੀ ਕਿਲੋਮੀਟਰ ਦੂਰ ਇੱਕ ਸ਼ਹਿਰ ਹੈ।


ਕਲਾਤ, ਕਲਾਤ ਦਾ ਰਹਿਣ ਵਾਲਾ ਸੀ ਇਸ ਨੂੰ ਨਾਸਿਰ ਖਾਨ ਬਲੋਨ ਆਪਣੇ ਨਾਲ ਲੈ ਕੇ ਸਤੀਜਾ ਰਿਸ਼ਤੇ ਦੇ ਵਿੱਚ ਅਹਿਮਦਸ਼ਾਹ ਅਬਦਾਲੀ ਦਾ ਜੁਆਈ ਲੱਗਦਾ ਸੀ, ਕਿਸੇ ਰਿਸ਼ਤੇ ਵਿੱਚ ਉਸ ਨੇ ਅਹਿਮਦ ਸ਼ਬਦਵਾਲੀ ਦੇ ਨਾਂਸਿਰ ਖਾਂ ਨੂੰ ਸਨਿਹਾਂ ਭੇਜਿਆ ਨਾਂ, ਕਿ ਮੈ ਇਕ ਐਸੀ ਕੌਮ ਨੂੰ ਖਤਮ ਕਰਨ ਵਾਸਤੇ ਜਾ ਰਹੇ ਹਾਂ ਜਿਹੜੇ ਘੋੜਿਆਂ ਦੀਆਂ ਕਾਠੀਆਂ ਦੇ ਉਪਰ ਜੰਗਲਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦਾ ਆਈ ਤੋਂ ਬਾਅਦ ਨਾਮੋਨਿਸ਼ਾਨ ਨਹੀਂ ਹੋਵੇਗਾ ਤੇ ਨਾਸਿਰ ਖਾਨ ਨੇ ਆਪਣੇ ਉਸਤਾਦ ਨੂੰ ਕਿਹਾ, ਮਦਰੱਸੇ ਵਿੱਚ ਪੜ੍ਹਾਇਆ ਕਰਦਾ ਸੀ, ਕਾਜ਼ੀ ਨੂਜ ਮੋਹਮੰਦ।


ਹਹਿੰਦਾ ਕਾਜ਼ੀ ਸਾਹਬ ਸਾਡੇ ਨਾਲ ਚੱਲੋ ਅਸੀਂ ਇੱਕ ਐਸੀ ਕੌਮ ਨੂੰ ਖਤਮ ਕਰਨਾ ਹੈ, ਜਿਹਦਾ ਨਾਮ ਲਿਖਤਾਂ ਦੇ ਵਿੱਚ ਤੇ ਹੋਵੇਗਾ ਪਰ ਕੌਮ ਦੁਨੀਆਂ ਦੇ ਨਕਸ਼ੇ ਤੇ ਨਹੀਂ ਹੋਵੇਗੀ।


ਤੁਸੀਂ ਲਿਖਿਓ, ਜੰਗੀ ਨਾਮਾਨਿਗਾਰ ਬਣ ਕੇ ਅਸੀਂ ਕਿਵੇਂ ਖਤਮ ਕੀਤਾ ਕਾਜ਼ੀ ਨੂਰ ਮੁਹੰਮਦ ਨੇ ਅਹਿਮਦ ਸ਼ਾਹ ਅਬਦਾਲੀ ਤੇ ਸਿੱਖਾਂ ਦੀਆਂ ਲੜਾਈਆਂ ਦਾ ਜ਼ਿਕਰ ਕੀਤਾ ਹੈ।       



ਅਖੀਰ ਤੇ ਆ ਕੇ ਬਵੰਜਾ ਤਰਵੰਜਾ ਸ਼ੇਅਰ ਉਸ ਨੇ ਲਿਖੇ ਨੇ ਉਨ੍ਹਾਂ ਦਾ ਟਾਈਟਲ ਹੈ, “ਤਰੀਕੇ ਏ ਸਗਾਂ” ਸਗਾਂ ਫਾਰਸਿ ‘ਚ ਕਿਹਾ ਜਾਂਦਾ ਹੇ, ਕੁੱਤੇਆਂ ਨੂੰ ਕੁੱਤਿਆਂ ਦੀ ਤਾਰੀ ਤਾਰੀਫ਼ “ਤਾਰੀਫ ਏ ਸਗਾਂ” ਤੇ ਸ਼ਰੂ ਪਤਾ ਕਿਥੌ ਕਰਦਾ ਹੈ ਕਿੰਦਾ,
“ਸੰਗਾਰਾ ਸਗੋਂ ਕੇ ਹਸਤੰਦ ਸ਼ੇਰ, ਮਾਦੰਗ ਦੇ ਮਰਦਾ ਤੌ ਸ਼ੇਰਾਂ ਦਲੇਰ” ਬੇਸ਼ੱਕ ਮੈਂ ਮਜ਼੍ਹਬੀ ਤੌਰ ਤੇ ਨਫ਼ਰਤ ਕਰਦਾ ਸਿੱਖਾਂ ਦੇ ਨਾਲ, ਮੈਂ ਉਨ੍ਹਾਂ ਨੂੰ ਕੁੱਤੇ ਕਹਿਨਾਂ ਪਰ ਅਸਲੀਅਤ ਇਹ ਹੈ ਕਿ ਉਹ ਕੁੱਤੇ ਨਹੀ “ਸਗਾਂਰਾ ਸਗੌ ਕੇ ਹਸਤੰਦ ਸ਼ੇਰ”
ਉਹ ਸ਼ੇਰਾਂ ਤੋਂ ਵੀ ਕਿਤੇ ਵੱਧ ਗਲੇਰ ਨੇ “ਮਾਦੰਗ ਮਰਦਾਂ” ਜਦੋਂ ਮੈਦਾਨੇ ਜੰਗ ਤੇ ਵਿੱਚ ਤਲਵਾਰ ਚਲਾਉਂਦੇ ਨੇ ਨਾਂ, ਤੇ ਉਹ ਸ਼ੇਰਾਂ ਤੋਂ ਵੀ ਕਿਤੇ ਵੱਧ ਦਲੇਜ ਨੇ।


ਦੂਸਰੀ ਗੱਲ ਕਹਿੰਦਾ ਉਨ੍ਹਾਂ ਦੀ ਦਲੇਰੀ ਦਾ ਰਾਜ ਆਪਣੇ ਇਸ਼ਟ ਦੇ ਵਿੱਚ ਵਿਸ਼ਵਾਸ, ਪਰ ਉਸ ਵਿਸ਼ਵਾਸ ਦੇ ਇਖ਼ਲਾਕ ਨੂੰ ਏਨਾ ਉੱਚਾ ਕਰ ਦਿੱਤਾ ਹੈ, “ਜੰਨ ਅਰ ਤਬਾਂ ਅਸਤ ਬੀਰ ਸੰਗ ਕੁੜੀਆਂ, ਬਗੌ ਸੰਗ ਬੂੜਿਆ ਮੁਸਗੀਰ”
ਜਦੋਂ ਮੈਦਾਨੇ ਜੰਗ ਦੇ ਜਾਂਦੇ ਨੇ ਤੇ ਦੁਸ਼ਮਣ ਦੀ ਬੱਚੀ ਦੁਸ਼ਮਣੀ ਜਵਾਨ ਔਰਤ ਦੁਸ਼ਮਣ ਦੀ ਬਜ਼ੁਰਗ ਔਰਤ ਇਨ੍ਹਾਂ ਦੇ ਹੱਥ ਆ ਜਾਵੇ ਤਾਂ ਤੇ ਇਹ ਉਹਦੀ ਇੱਜ਼ਤ ਦੇ ਨਾਲ ਖਿਲਵਾੜ ਨਹੀਂ ਕਰਦੇ, ਹੱਥ ਜੋੜ ਵਿਚ ਬੀਬੀ ਜੀ ਕਹਿ ਕੇ ਲੰਘ ਜਾਂਦੇ ਨੇ “ਜਨ ਗਰ ਜਵਾਂ, ਜਵਾਂ ਅਸਤ ਪੀਰ” ਜਵਾਂ (ਜਵਾਨ), ਪੀਰ (ਬੁਜ਼ੁਰਗ) ਜਵਾਨ ਔਰਤ ਸਮਣੇ ਆ ਜਾਵੇ, ਬੁਜੁਰਗ ਔਰਤ ਸਮਣੇ ਆ ਜਾਵੇ “ਜਨ ਅਸਤ ਜਵਾ ਅਸਤ ਪੀਰ ਵਗੌ ਸੰਗ ਬੁੜਿਆ ਵਰੌ ਅੋਸ਼ਾਂ ਗੀਰ” ਕਹਿੰਦਾ ਹੇ ਕੇ ਜਬਰਜਨਾਹ ਨਾ ਬਾਸੇ, ਕਿਹੰਦਾ ਜਬਰ ਜਨਾਹ ਕਰਨਾ ਉਹ ਤੱਤ ਹੀ ਨਹੀ ਹੇਗਾ, ਕਿਸੇ ਨਾਲ ਧੱਕਾ ਕਰਨਾ ਇਨ੍ਹਾਂ ਦਾ ਤੱਤ ਹੀ ਨਹੀ ਹੇ, ਪਰ ਮੇ ਇੱਕ ਗੱਲ ਕਹਿੰਦਾ।


ਤਲਵਾਰ ਬੇਸ਼ੱਕ ਕੰਧਾਰ ਦੀ ਬਣੀ ਹੋਵੇ ਜਾਂ ਇਰਾਨ ਦੀ ਬਣੀ ਹੋਵੇ ਪਰ ਤਲਵਾਰਬਾਜ਼ੀ ਸਿੱਖਣੀ ਹੇ ਤੇ ਸਿੱਖਾਂ ਦੇ ਕੋਲੋ ਸਿੱਖੌ  ਬੰਦੂਕ ਦਿੰਦਾ ਚਾਹਿਲਾਂ ਨੇ ਬਣਾਈ ਹੋਵੇ ਪਰ ਬੰਦੂਕ ਨੂੰ ਚਲਾਉਣਾ ਕਿਵੇਂ ਉਹ ਸਿੱਖਾਂ ਦੇ ਕੋਲੋ ਸਿੱਖੌ।
ਕੀ ਬਾਲੀਵੁੱਡ ਦੇ ਵਿੱਚ ਅਸੀਂ ਇਹ ਦੇ ਸਕੇ? ਅਸੀਂ ਕੇਵਲ ਉਸ ਪੱਧਰ ਦੀਆਂ ਫ਼ਿਲਮਾਂ ਬਣਾਈਆਂ ਜੀਹਦੇ ਵਿੱਚੋਂ ਤੁਹਾਡੇ ਹੰਝੂ ਘਟਾ ਕੇ ਪੈਸੇ ਕਮਾਏ ਜਾ ਸਕਦੇ ਸਨ।


ਪਰ ਸਿੱਖਾਂ ਦਾ ਜਿਹੜਾ ਸਹੀ ਦ੍ਰਿਸ਼ਟੀਕੋਣ ਸੀ ਉਸ ਨੂੰ ਅਸੀ ਪੇਸ਼ ਨਹੀ ਕਰ ਸਕੇ ਮੈਂ ਗਲੈਡੀਏਟਰ ਦੀ ਗੱਲ ਕਰ ਰਿਹਾ ਸੀ।
ਅਹਿਮਦ ਸ਼ਾਹ ਅਬਦਾਲੀ ਵੱਡੀ ਗੱਲ ਕਾਰ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਕਤਲੇਆਮ ਕਰਦਾ ਜੈਨ ਖਾਨ ਨੂੰ ਉੱਥੋਂ ਦਾ ਹੱਕ ਬਣਾ ਕੇ ਲਾਹੌਰ ਪਹੁੰਚਦਾ ਇਸ ਦੇ ਲਾਹੌਰ ਹੇ, ਤੇ ਸਿੱਖ ਉਸ ਦੇ ਪਹੁੰਚਣ ਤੱਕ ਜੈਨ ਖਾਨ ਨੂੰ ਭੀਖਣ ਖ਼ਾਨ ਨੂੰ ਖਤਮ ਕਰਕੇ ਦੁਬਾਰਾ ਉਸ ਇਲਾਕੇ ਤੇ ਕਬਜ਼ਾ ਕਰ ਲੇਦਾ ਨੇ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਜਿੰਨਾਂ ਵੀ ਲੁੱਟ ਮਾਰ ਦਾ ਸਮਾਨ ਸੀ।


ਉਹ ਗਡਿਆਂ ਦੇ ੳੱਤੇ ਲੇ ਜਾਇਆ ਜਾਂਦਾ ਸੀ ਰਸਤੇ ਕੱਚੇ ਹੁੰਦੇ ਸੀ,  ਪਾਣੀ ਭਰ ਗਿਆ ਗੱਡੇ ਜਾ ਨਹੀ ਸਕਦੇ ਢਾਈ ਮਹੀਨੇ ਅਹਿਮਦ ਸ਼ਾਹ ਅਬਦਾਲੀ ਨੂੰ ਲਾਹੌਰ ਰੁੱਕਣਾ ਪਿਆ, ਉਦੋਂ ਤੱਕ ਉਨੂੰ ਇਹ ਖਬਰਾਂ ਆ ਗਈਆਂ ਕਿ ਸਿੱਖਾਂ ਨੇ ਦੁਬਾਰਾ ਆਪਣਾ ਇਲਾਕਾ ਮੰਨਿਆ।




ਤੇ ਲਾਹੌਰ ਦੇ ਅਸਲੇ ਦੇ ਫੌਜਦਾਰ ਬਖ਼ਸ਼ੀ ਬੁਲੰਦ ਖਾਂ ਨੂੰ ਬਡਾਲੀ ਜਿੰਦਾ ਕਹਿੰਦਾ ਮੈਂ ਖੇਡ ਵੇਖਣੀ ਚਾਹੁੰਦਾ ਮੈਂ ਖੇਡ ਵਿਗੜੀ ਚਾਹੰਦਾ, ਕਹਿੰਦਾ ਕਿਵੇ ਦੀ ਖੇਡ? ਕਹਿੰਦਾ ਸਿੱਖਾਂ ਲੜਾਈ, ਕਹਿੰਦਾ ਪਿੰਡਾਂ ਦੇ ਵਿੱਚੋਂ ਸਿੱਖ ਗ੍ਰਿਫ਼ਤਾਰ ਕੀਤੇ ਜਾਣ ਲਾਹੌਰ ਦੇ ਚਵੀ ਉਹ ਇਲਾਕਾ ਹੇ, ਹਾਫਿਜਾਬਾਦ ਤੋਂ ਲੈ ਕੇ ਚੁਗਦੀ ਤਕ ਦਾ ਇਲਾਕਾ ਹੇ ਜਿਹੜਾ, ਚਵੀ ਉਹ ਇਲਾਕੇ ਤੌ ਪੈਂਤੀ ਪਿੰਡਾਂ ਦੇ ਵਿੱਚੋਂ ਵੀ ਸਿੱਖ ਆਮ ਜਿਹੜੇ ਘਰ ‘ਚ ਕੰਮ ਕਰਦੇ ਸੀ।


ਜਿਹੜੇ ਮੈਦਾਨੇ ਜੰਗ ਵਿੱਚ ਬਾਗੀ ਨਹੀਂ ਸੀ ਉਨ੍ਹਾਂ ਨੂੰ ਲਿਆਂਦਾ ਗਿਆ ਉਨ੍ਹਾਂ ਦੇ ਵਿੱਚ ਪੰਜ ਸਿੰਘਾਂ ਦੇ ਨਾਮ ਸਾਨੂੰ ਮਿਲਦੇ ਨੇ ਟਿੱਕ ਦਾ ਨਾਮ ਮੈਂ ਵਿੱਸਰ ਗਿਆ ਇੱਕ ਹਠ ਸਿੰਘ, ਇੱਕ ਬਾਕੜ ਸਿੰਘ, ਇੱਕ ਰਾਵਣ ਸਿੰਘ, ਇੱਕ ਦਾ ਨਾਮ ਸ਼ਾਯਦ ਰਣ ਸਿੰਘ ਪਰ ਮੈਂ ਵਿਸਰ ਗਿਆ ਚਾਰ ਨਾਲ ਮੇਨੂੰ ਯਾਦ ਨੇ।


ਅਹਮਦ ਸ਼ਾਹ ਅਬਦਾਲੀ ਕਹਿੰਦਾ ਹੇ, ਕਹਿੰਦਾ ਹੇ ਕਿ ਮੈਂ ਇਨ੍ਹਾਂ ਦੀ ਖੇਡ ਵੇਖਣਾ ਚਾਹੁੰਦਾ ਹਾਂ, ਹੁਣ ਤੁਸੀਂ ਦੇਖੋ ਕਿ ਜੇ ਗਲੈਡੀਏਟਰ ਨੂੰ ਗਲੇਡੀਏਸ਼ਨ ਨੂੰ ਪੇਸ਼ ਕੀਤਾ ਜਾ ਸਕਦਾ ਹੈ,  ਅਸੀਂ ਕਿਉਂ ਨਹੀਂ ਪੇਸ਼ ਕਰ ਸਕੇ?
ਸਵਾਗਤ ਤਾਂ ਇਥੇ ਹੈ ਉਹ ਕਹਿੰਦਾ ਮੈ ਇਨ੍ਹਾਂ ਦੀ ਖੇਡ ਵੇਖਣਾ ਚਾਹੁੰਦਾ ਹੁਣ ਉਹ ਆਮ ਸਿੱਖ ਨੇ ਉਨ੍ਹਾਂ ਨੇ ਕੋਈ ਸਿਖਲਾਈ ਨਹੀਂ ਲਈ ਗਲੇਡੀਏਟਰ ਬਣਨ ਦੀ ਉਹ ਜਾਨਵਰਾਂ ਦੇ ਨਾਲ ਲੜੀ ਨਹੀਂ ਉਹ ਆਮ ਸਿੱਖ ਨੇ ਉਹ ਬਿਨਾਂ ਹਥਿਆਰਾਂ ਤੌ ਨੇ  ਅਹਿਮਦ ਸ਼ਾਹ ਅਬਦਾਲੀ ਉਨ੍ਹਾਂ ਦੇ ਅੱਗੇ ਤਲਵਾਰਾ ਰਖ ਕੇ ਕਹਿੰਦਾ ਹੈ, ਆਪਣੀ ਮਰਜ਼ੀ ਦੀ ਤਲਵਾਰ ਚੁੱਕ ਲਓ ਤੇ ਤੁਹਾਨੂੰ ਇੱਕ ਵਾਰ ਐਲੀਫੈਂਟ ਦੇ ਨਾਟਕ ਜੰਗੀ ਹਾਕੀ ਦੇ ਨਾਲ ਲੜਨਾ ਪੈਣਾ ਪਰ ਹਾਥੀ ਦੇ ਨਾਲ ਲੜਨ ਵਾਸਤੇ ਭਾਈ ਆਟੋਸਿੰਕ ਚਾਹਿਦੀ ਹੇ।



ਹੁਣ ਜਿਹੜੇ ਗਲੈਡੀਏਟਰ ਲੈਟਿਨ ਦੱਸੀ ਕਿ ਉਸ ਵਾਰਡ ਚੋਂ ਜਿਹੜੇ ਪੈਦਾ ਹੋਈ ਉਹ ਸਿਸਟਮ ਦੀ ਸੀ ਉਨ੍ਹਾਂ ਨੂੰ ਸ਼ਰਾਬ ਬਸਤਰ ਆਰਮਰ ਦਿੱਤਾ ਜਾਂਦਾ ਸੀ ਉਨ੍ਹਾਂ ਦਾ ਸਾਰਾ ਸਰੀਰ ਲੋੜੀਂਦੇ ਨਾਲ ਢੱਕਿਆ ਕਰਦਾ ਸੀ।
ਸਿੱਖ ਜੇੜਾ ਹੇ ਉਹ ਕਛੱਹੇਰੇ ਦੇ ਵਿੱਚ ਮੁਕਾਬਲਾ ਹਾਥੀ ਦੇ ਨਾਲ ਹੈ।


ਗਲੈਡੀਏਟਰ ਦੀ ਤਲਵਾਰ ਗਲੈਡੀਏਟਰ ਆਪਣੀ ਮਰਜ਼ੀ ਦੀ ਹੁੰਦੀ ਸੀ ਇਥੇ ਉਸ ਨੂੰ ਆਮ ਤਲਵਾਰ ਦਿੱਤੀ ਜਾ ਰਹੀ ਹੈ ਪਰ ਹਾਥੀ ਦਾ ਸ਼ਿਕਾਰ ਜਿਹੜੇ ਉਹਨੇ ਨੇਜੇ ਦੇ ਬਿਨਾਂ ਕੀਤਾ ਨਹੀਂ ਜਾਂਦਾ ਹੁਣ ਲੜਾਇਆਂ ਸਿੱਖ ਨੂੰ ਹਾਥੀਆਂ ਦੇ ਨਾਲ ਦਿੱਤੀ ਜਾ ਰਹੀ ਹੇ ਤਲਵਾਰ ਹਾਥੀ ਦਾ ਸ਼ਿਕਾਰ ਹਮੇਸ਼ਾ ਨੇਜੇ ਨਾਲ ਕੀਤਾ ਜਾਂਦਾ ਹੇ।
ਅੱਜ ਵੀ ਤੁਸੀਂ ਏਸ਼ੀਅਨ ਜਿਹੜੇ ਹੈਗੇ ਨੇ ਅਫ਼ਰੀਕਾ ਦੇ ਵਿੱਚ ਜਿਹੜੀ ਟੈਲੀਫ਼ਨ ਹਨੰਟਿੰਗ ਹੈ ਉਹਦੀਆਂ ਪਾਣੀਆਂ ਮੂਵੀਜ਼ ਅਵੇਲੇਬਲ ਨੇ ਤੁਸੀਂ ਵੇਖੋ ਤੇ ਅਫਰੀਕੀ ਲੋਕ ਜਦੋਂ ਸ਼ਿਕਾਰ ਕਰਦੇ ਸੀ ਨੇਜਿਆਂ ਤੇ ਨਾਲ ਕਰਦੇ ਸਨ, ਤਲਵਾਰ ਦੇ ਨਾਲ ਨਹੀਂ ਹਾਥੀ ਦਾ ਸ਼ਿਕਾਰ ਨਹੀਂ ਕੀਤਾ ਜਾਂਦਾ।


ਹੁਣ ਅਸੀਂ ਇਹਨੂੰ ਕਿੱਥੇ ਪੇਸ਼ ਕਰਕੇ ਕਿ ਉਹ ਜਿਹੜਾ ਹਾਠੂ ਸਿੰਘ ਹੇ ਹਾਥੀ ਦੇ ਨਾਲ ਲੜਦਾ ਹੇ ਪਹਿਲਾਂ ਵਾਰ ਉਸ ਦੀ ਪੂਛ ਤੇ ਕਰਦਾ ਹੇ ਫਿਰ ਹਾਥੀ ਬੜੀ ਜ਼ੋਰ ‘ਚ ਘੁੰਮਦਾ ਹੈ ਤੇ ਇੱਕ ਤੁਸੀਂ ਵੇਖਿਆ ਹੇਣਾ ਹੇ, ਸਾਇੰਸ ਦਾ ਨਾਂ ਹੈ ਫੋਰ ਇਜ਼ਿ ਕੁਅਲ ਟੂ ਮਾਸ ਏਸਕੇਲੇਸ਼ਨ ਤੇ ਜਦੋਂ ਉਧਰ ਹਾਥੀ ਆਪਣੀ ਤੇਜ਼ੀ ਨਾਲ ਘੁੰਮਦਾ ਹੇ ਤਾਂ ਉਧਰੋਂ ਇਹ ਸਿੱਖ ਆਪਣੀ ਤੇਜ਼ੀ ਦੇ ਨਾਲ ਤਲਵਾਰ ਦਾ ਵਾਰ ਕਰਦਾ ਹੈ। ਤੇ ਉਹਦੀ ਸੁਣ ਲਾ ਕੇ ਜ਼ਮੀਨ ਤੇ ਸੁੱਟ ਦਿੰਦਾ ਹੈ।


ਜਦੋਂ ਉਹ ਪਿੱਛੇ ਨੂੰ ਹੁੰਦਾ ਹੈ ਉਸੇ ਸਪੀਡ ਦੇ ਵਿੱਚ ਉਹਦੀ ਲੱਤ ਤੇ ਵਾਰ ਕਰਦਾ ਹੈ ਉਹੀ ਲੱਤ ਲਾ ਦਿੰਦਾ ਹੈ ਪਿਛਲੀ ਤੇ ਹਾਥੀ ਜ਼ਮੀਨ ਤੇ ਡਿੱਗ ਪੇਦਾ ਹੇ।


ਤੇ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਤੱਖਤ ਉੱਠ ਕੇ ਆਪਣੇ ਕਾਜ਼ੀ ਨੂੰ ਪਤਾ ਕਿ ਕਿੰਦਾ ਹੇ ਕੇ ਏਨੀ ਬਹਾਦਰ ਕੌਮ ਇਨ੍ਹਾਂ ਨੂੰ ਮੁਸਲਮਾਨ ਕਿਉਂ ਨਹੀਂ ਬਣਾਉਂਦੇ, ਮੇਰੀ ਖਿਆਲ ਦੇ ਨਾਲ ਤੁਸੀ ਸੂਣਿਆਂ ਹੀ ਪਹਿਲੀਵਾਰ ਹੈ।
ਅਸੀਂ ਕਿਉਂ ਨੀ ਇਸ ਨੂੰ ਪੇਸ਼ ਕਰ ਸਕੇ ਕਿ ਸਾਡੇ ਗਲੇਡੀਏਟਰ ਸਾਡੇ ਤਲਵਾਰ ਬਾਜ਼ੀ ਕਿਵੇਂ ਦੇ ਸੀ।


ਹੁਣ ਅਹਿਮਦ ਸ਼ਾਹ ਅਬਦਾਲੀ ਆਪਣੇ ਕਾਜ਼ੀ ਨੂੰ ਦਿੰਦਾ ਹੈ ਏਨੀ ਬਹਾਦਰ ਕੌਮ ਤੁਸੀਂ ਇਨ੍ਹਾਂ ਨੂੰ ਆਪਣੇ ਧਰਮ ਦੇ ਵਿੱਚ ਕਿਉਂ ਨਹੀਂ ਲੈ ਕੇ ਆਉਦੇ ਮੈ ਚੋਨ੍ਹਾਂ ਨੇ ਇਸਲਾਮ ਦੇ ਧਾਰਨੀ ਹੋਣ ਹੁਣ ਏਨੇ ਬਹਾਦਰ ਯੋਧਿਆਂ ਦੀ ਲੋੜ ਹੈ।
ਉਹ ਕਹਿੰਦਾ ਰਾਜਾ ਜੇ ਇਹ ਹਾਥੀ ਨੂੰ ਤਲਵਾਰ ਦੇ ਨਾਲ ਮਾਰ ਸਕਦੇ ਨੇ ਨਾਂ ਪਰ ਧਰਮ ਤਬਦੀਲੀ ਦੇ ਮੁੱਦੇ ਤੇ ਪੁਰਾ ਆਪਣਾ ਸਿਰ ਕਟਾ ਸਕਦੇ ਨੇ ਪਰ ਧਰਮ ਤਬਦੀਲ ਨਹੀਂ ਕਰ ਸਕਦੇ ਤੇ ਫਿਰ ਉੱਠ ਕੇ ਅਮਰ ਸ਼ਾਹ ਵਾਲੀ ਨੇ ਫਾਰਸੀ ‘ਚ ਸ਼ਬਦ ਪਤਾ ਕੀ ਕਹੇ ਸੀ? “ਅਜ਼ੀ ਕੌਮ ਬੂ ਬਾਦ ਸ਼ਾਹਿਏ” ਜੇ ਇਸ ਕੌਮ ਦੇ ਵਿੱਚ ਐਨੀ ਦਲੇਰੀ, ਏਨੀ ਦ੍ਰਿੜ੍ਹਤਾ, ਏਡਾ ਵੱਡਾ ਗੁਣ ਹੈ, ਨਾ ਇਹਦੇ ਬਾਵਜੂਦ ‘ਚ ਆਪਣੀ ਧਰਮ ਦੀ ਵਿਚਾਰਧਾਰਾ ‘ਚ ਏਨੀ ਪ੍ਰਪੱਕਤਾ ਹੈ।


ਤਾਂ ਇਹ ਕੌਮ ਜ਼ਰੂਜ ਕਦੀ ਪੰਜਾਬ ਤੇ ਰਾਜ ਕਰੇਗੀ। “ਅਜ਼ੀ ਕੌਮ ਬੂ ਬਾਦ ਸ਼ਾਹਿ ਏ ਆਮਦ” ਏਸ ਕੌਮ ਦੇ ਵਿੱਚੌ ਬਾਦਸ਼ਾਹ ਦੀ ਬੋ ਅਉਦੀ ਹੇ। ਕਿਦੇ ਚੌ ਆ ਰਹੀ ਸੀ? ਤਸਵੀਰ ਚੌ ਆ ਰਹੀ ਸੀ?
ਨਹੀਂ, ਉਹ ਤੁਹਾਡੇ ਕਿਰਦਾਰ ਚੌ ਆ ਰਹੀ ਸੀ।


ਉਹ ਤੁਹਾਡੇ ਸ਼ਬਦ ਗੁਰੂ ਦੀ ਵਿਚਾਰਧਾਰਾ ਚੋਂ ਆ ਰਹੀ ਸੀ, ਮੈਂ ਵਿਰੋਧ ‘ਚ ਨਹੀਂ ਕੇ ਇਤਹਾਦੇ ਫਿਲਮਾਂ ਨਹੀ ਬਨਣੀ ਚਾਹੀਦੀਆਂ ਇਤਿਹਾਸ ਤੇ ਪੁਰ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤੁਸੀਂ ਆਪਣੇ ਉੱਚ ਜਰਨੈਲਾਂ ਦੇ ਜਿਹੜੇ ਕਰੈਕਟਰ ਦੇ ਉਨ੍ਹਾਂ ਦੇ ਵਿੱਚੋਂ ਸਿੱਖ ਵਿਚਾਰਧਾਰਾ ਨੂੰ ਪੇਸ਼ ਸਕਰਕੇ ਪੇਸ਼ ਕਰ ਸਕਦੇ ਹੋ,
ਪਰ ਮਾਫ ਕਰਨਾ ਜੇਕਰ ਅੱਜ ਅਸੀਂ ਗੁਰੂਆਂ ਦੇ ਪੁਰ ਐਨੀਮੇਸ਼ਨ ਤੇ ਕਾਰਟੂਨ ਫਿਲਮਾਂ ਦਾ ਰਸਤਾ ਖੋਲਿਆ ਨਾ ਤੇ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਮਾਫ ਕਰੇਗੀ।   

   
ਕਿਹੜੀ ਐਸੀ ਵਿਚਾਰਧਾਰਾ ਹੈ? ਕਿ ਤੁਸੀਂ ਭਾਈ ਕਨ੍ਹੱਈਆ ਦੇ ਵਿੱਚੋਂ ਸੇਵਾ ਦੇ ਸੰਕਲਪ ਨੂੰ ਨਹੀਂ ਵਿਖਾ ਸਕਦੇ? ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯੁੱਧ ਨੀਤੀ ਜਿਹੜੀ ਕਿ (ਬੇਟਲ ਫਿਲਡ) ਦੀ ਚੋਣ ਆਪ ਕਰਨੀ ਜਿਵੇਂ ਉਨ੍ਹਾਂ ਨੇ ਚੱਪੜ ਚਿੜੀ ‘ਚ ਕੀਤੀ ਹੈ।


ਤੁਸੀਂ ਹਰੀ ਸਿੰਘ ਨਲਵੇ ਦੇ ਜੀਵਨ ਦੇ ਵਿੱਚੋਂ ਇਹ ਨਹੀਂ ਵਿਖਾ ਸਕਦੇ? ਕਿ ਸਿੱਖਾਂ ਦਾ ਇੱਕ ਲਾਸ਼ ਕਿਵੇਂ ਬੱਸੀਆਂ ਗੱਲ ਤੇ ਸਿੱਖ ਜਰਨੈਲ ਦੇ ਵਿੱਚੋਂ ਗੁਰੂ ਦੀ ਵਿਚਾਰ ਧਾਰਾ ਨੂੰ ਦਰਸਾਇਆ ਜਾ ਸਕਦਾ ਹੈ।


ਪਰ ਉਸ ਪਾਸੇ ਪੈਸੇ ਲੱਗਦੇ ਨੇ, ਅਸੀਂ ਚਾਹੁੰਦੇ ਹਾਂ ਕੇ ਬੱਸ ਕੰਪਿਊਟਰ ਤੇ ਬਹਿ ਕੇ ਗ੍ਰਾਫਿਕਸ ਦੇ ਨਾਲ ਫਿਲਮ ਤਿਆਰ ਕਰੀਏ ਤੇ ਅਮੋਸਨ ਬਲੈਕ ਮੇਲ ਕੀਤਾ ਜਾਵੇ ਜਜ਼ਬਾਤੀ ਤੌਰ ਤੇ ਸਾਨੂੰ ਠੱਗਿਆ ਜਾਂਦਾ ਹੈ।

Comments