ਜੈਪੁਰ ਦੇ ਸਿੱਖਾਂ ਨੇ ਜੀ ਟੀ ਬੀ ਨਗਰ ‘ਚ ਬਾਲ ਗੁਰਮਤਿ ਸਮਾਗਮ ਕਿਤਾ
Small Children having Kirtan and more |
ਜੈਪੁਰ ਦੇ ਸਿੱਖਾਂ ਨੇ ਆਪਣੇ ਸਬਤੌ ਪੁਰਾਣੇ ਅਤੇ ਮਸ਼ਹੂਰ
ਸਿੱਖਿਯਾ ਸੈਂਟਰ ਜੀ ਟੀ ਬੀ ਨਗਰ (ਗੁਰੂ ਤੇਗ ਬਹਾਦੁਰ) ਨਗਰ ‘ਚ ਬਾਲ ਗੁਰਮਤਿ ਸਮਾਗਮ ਕਿਤਾ, ਇਹ ਪਰੋਗਰਾਮ ਪਹਿਲੀ ਬਾਰੀ ਨਹੀ ਕਿਤਾ ਗਿਆ ਸਗੌ ਇਸ ਤਰਾਂ ਦੇ ਪਰੋਗਰਾਮ ਪਹਿਲਾਂ ਵੀ ਹੋ ਚੁਕੇ
ਹੱਨ। ਇਸ ਤਰ੍ਹਾਂ ਤੇ ਪਰੋਗਰਾਮ ਅਤੇ ਉਪਰਾਲੇ ਜੈਪੁਰ ਦੀ ਸਿੱਖ ਸੰਗਤ ਪਹਿਲਾਂ ਤੌ ਹੀ ਕਰਵਾ ਰਹੇ
ਹਨ ਤੇ ਇਸ ਦਾ ਰਿਜ਼ਲਟ ਹਰ ਵਾਰ ਪਾਜ਼ਿਟਿਵ ਅਤੇ ਅੱਛਾ ਹੰੁਦਾ ਹੈ।
Gurmat Gian Group Jaipur |
ਜੈਪੁਰ: ਅੱਜ 15 ਮਾਰਚ ਨੂੰ ਜੈਪੁਰ ਦੇ
ਵੱਖ-ਵੱਖ ਹਿੱਸੇਆਂ ਤੌ ਸਿੱਖ ਸੰਗਤਾਂ ਨੇ ਇਸ ਪਰੋਗਰਾਮ ਵਿੱਚ ਆਪਣੇ ਛੋਟੇ ਬੱਚੇ ਅਤੇ ਬੱਚਿਆਂ ਨਾਲ
ਹਿੱਸਾ ਪਾਯਾ ਜੀਦੇ ਨਾਲ ਉਹ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਦੀ ਸਿੱਖਿਯਾਵਾਂ ਤੌ ਵਾਂਝੇ ਨਾ
ਰਹਿਣ। ਸਾਰਿਆਂ ਬਚਿਆਂ ਨੇ ਬਹੁਤ ਹੀ ਵੱਧਿਆ ਪਰਫਾਰਮੈਂਸ
ਦਿੱਤਿਆਂ, ਕਿਰਤਨ, ਸਾਖੀ, ਦਸ ਗੁਰੂਆਂ ਦੇ ਨਾਮ ਅਤੇ
ਉਨ੍ਹਾਂ ਦੀ ਸਿੱਖਿਯਾਵਾਂ ਸਿੱਖ ਧਰਮ ਨੂੰ। ਸਾਰੇ ਐਕਟੀਵਿਟੀਜ਼ ਬੱਚਿਆਂ ਦੁਆਰਾ ਕਿਤੀਆਂ ਗਇਆਂ ਸਨ, ਸਬ ਤੌ ਵੱਡੀ ਗਲ ਇਹ ਸੀ ਕੀ ਉਹ ਸਾਰੀ ਐਕਟੀਵੀਟੀਜ਼ ਜੋ ਕਿ ਇਕ ਗੰ੍ਰਥੀ ਜੀ ਕਰਦੇ ਨੇ ਪਾਠ, ਕਿਰਤਨ ਅਤੇ ਹੋਰ ਉਹ ਬੱਚਿਆਂ ਦੁਆਰਾ ਕਿੱਤੀ ਗਇਆਂ ਸੀ।
ਇਹ ਸਾਰਾ ਕੁਝ ਬੱਚਿਆਂ ਨੂੰ ਗੁਰੂ ਘਰ ਦੀ ਸਾਰੀ
ਐਕਟੀਵੀਟੀਜ਼ ਜੌ ਇੱਕ ਗੰ੍ਰਥੀ ਕਰਦੇ ਨੇ ਉਸ ਨੂੰ ਸਿੱਖਾਣਾ ਹੇ। ਇਨਾਂ ਸਾਰੀ ਐਕਟੀਵੀਟੀਜ਼ ਨੂੰ ਦੇਖ ਦੇਆਂ ਬੁਜ਼ੁਰਗ, ਪੇਰੈਂਟਸ ਅਤੇ ਹੌਰ ਲੌਕ ਬਹੁਤ ਖੁਸ਼ ਅਤੇ ਹੈਰਾਂਨ ਸਨ, ਜੌ ਕਿ ਛੋਟੇ ਬੱਚਿਆਂ ਤੌ
ਕਿਤੀਆਂ ਗਇਆਂ ਸਨ।
ਇਹ ਸਾਰਾ ਕੁਝ ਪ੍ਰਬੰਧ, ਉਪਰਾਲਾ ਜੈਪੁਰ ਦੀ ਸੰਗਤ ਅਤੇ ਗੁਰਮਤਿ ਗਿਆਨ ਗੁਰਪ ਦਵਾਰਾ ਕਿੱਤਾ ਗਿਯਾ, ਗੁਰਪ ਨੂੰ ਸਰਦਾਰ ਜਸਬੀਰ ਸਿੰਘ ਜੀ ਤੌ ਪੜਾਇਆ ਅਤੇ ਤਿਆਰ ਕਿੱਤਾ ਗਿਆ ਜੌ ਕਿ 20 ਸਾਲਾਂ ਤੌ ਸਿਕਲੀਗਰ ਸਿੱਖਾਂ ਅਤੇ ਹੋਰਨਾਂ ਨੂੰ ਪੜਾਂਦੇ ਆ ਰਹੇ ਹਨ।
S. Jasbir Singh |
ਸੰਗਤ ਨੂੰ ਸਮੰਬੋਧਿਤ ਕਰਦੇ ਹੋਇ ਸ. ਜਸਬੀਰ ਸਿੰਘ ਜੀ
ਨੇ ਕਿਹਾ; “ਪੇਰੈਂਟਸ ਕਦੀ-ਕਦੀ ਆਪਣੇ ਬੱਚਿਆਂ ਬਾਰੇ ਕੈਰਲੇਸ ਹੋ ਜਾਂਦੇ ਹਨ ਯਾ ਇਸ
ਤਰ੍ਹਾਂ ਦੀ ਸਿੱਖਿਆ ਨਹੀ ਦੇ ਪਾਂਦੇ ਜਿਦੇ ਨਾਲ ਉਹ ਗਲਤ ਰਸਤਾ ਅਪਣਾਂ ਲੈਂਦੇ ਹਨ, ਉਨ੍ਹਾਂ ਨੇ ਅੱਗੇ ਕਿਹਾ ਕੀ ਅੱਜ ਕਲ ਔਰਤਾਂ ਸਿਯਾਣੀਆਂ ਹੰਦੀਆਂ ਨੇ ਜੋ ਅਪਣੇ ਬੱਚਿਆਂ ਲਇ
ਪਹਿਲਾਂ ਤੌ ਹੀ ਸੋਚਕੇ ਰਖਦਿਆਂ ਹਨ ਕਿ ਭਵਿਖ ਦੇ ਵਿੱਚ ਉਹ ਅਪਣੇ ਬਚਿਆਂ ਨੂੰ ਕੀ ਬਣਾਉਣ ਗਿਆਂ, ਪਰ ਉਨ੍ਹਾਂ ਨੂੰ ਹੱਜੇ ਉਨ੍ਹਾਂ ਦੇ ਚੰਗੇ ਭਵਿਖ ਲਇ ਹੋਰ ਧਿਆਨ ਰਖਣ ਦੀ ਲੋੜ ਹੇ”।
Mata Kuldeep Kaur giving gift to a small child |
ਇਸਤ੍ਰੀ ਸਤ ਸੰਗ ਦੀ ਹੈਡ ਮਾਤਾ ਕੁਲਦੀਪ ਕੌਰ ਉਹ ਵੀ
ਉਧੇ ਮੌਜ਼ੁਦ ਸਨ।ਜਿੱਥੇ ਉਨ੍ਹਾਂ ਨੇ ਕਿਹਾ ਕਿ ਜੀ ਟੀ ਬੀ ਨਗਰ (ਝਲਾਨਾ ਡੁੰਗਰੀ) ਦੇ ਬੱਚੇ
ਸਟੂਡੈਂਟਸ ਗੁਰਮਤਿ ਅਤੇ ਹੋਰ ਇਸ ਤਰ੍ਹਾਂ ਦੇ ਪਰੋਗਰਾਮਾਂ ਅਤੇ ਉਪਰਾਲੇਆਂ ਦੇ ਵਿੱਚ ਹਰ ਵਾਰ ਅੱਗੇ
ਅਤੇ ਹੋਸ਼ਿਆਰਜ ਨੇ ਜੋ ਦੁਜੇਆਂ ਨੂੰ ਇੰਸਪਾਯਰ ਕਰਦੀ ਹੈ।
ਇਹ ਪਰੋਗਰਾਮ ‘ਚ ਜੀ ਟੀ ਬੀ ਨਗਰ ਦੇ ਗੁਰੂਦਵਾਰਾ
ਕਮੇਟੀ ਦੇ ਸਾਰੇ ਮੈਬਰਾਂ ਨੇ ਹਿੱਸਾ ਪਾਯਾ। ਜਿੱਥੇ ਕਮੇਟੀ ਦੇ ਜਨਰਲ ਸੇਕੇਟ੍ਰੀ ਨੇ ਸਮਬੋਧਿਤ
ਕਰਦੇਆਂ ਕਿਹਾਂ ਕੀ ਅਸੀ ਜਸਬੀਰ ਸਿੰਘ ਜੀ ਦਾ ਸਵਾਗਤ ਅਤੇ ਧਨਵਾਦ ਕਰਦੇ ਹਾਂ ਕਿ ਉਹ ਸਾਡੇ
ਸਿਕਲੀਗਰ ਬੱਚਿਆਂ ਨੂੰ ਕਿਛਲੇ 20 ਸਲਾਂ ਤੌ ਪੜਾ ਰਹੇ ਹਨ ਅਤੇ ਅੱਜ ਇੱਥੇ ਪੁਜਯਾ
ਹੇ।
bohat vadhiya ji
ReplyDelete