ਜੈਪੁਰ ਦੇ ਸਿਕਲੀਗਰ ਸਿੱਖ ਯੁਥ ਨੇ ਬਚਿਆਂ ਨਾਲ ਹੋਲੇ ਮਹਲੇ ਤੇ ਖੇਡਾਂ ਖੇਡਿਆਂ
ਜੈਪੁਰ ਦੇ ਸਿਕਲੀਗਰ ਸਿੱਖ ਯੁਥ ਨੇ ਬਚਿਆਂ ਨਾਲ ਹੋਲੇ ਮਹਲੇ ਤੇ ਨਵੀ ਜਨਰੇਸ਼ਨ ਨਾਲ ਮਿਲ ਕੇ ਖੇਡਾਂ ਖੇਡਿਆਂ। ਇਹ ਸਿਕਲੀਗਰ ਸਿੱਖ ਯੁਥ (ਗੁਰਮਤਿ ਗਿਆਨ ਗਰੁਪ) ਦਵਾਰਾ ਪਿਛਲੇ ਨੌ ਸਾਲਾਂ ਤੌ ਕਰਵਾਇਆ ਜਾ ਰਿਹਾ ਹੈ, ਜਿਦਾ ਮਕਸਦ ਨਵੀ ਜਨਰੇਸ਼ਨ ਨੂੰ ਹੋਲੇ ਮਹਲੇ ਅਤੇ ਸਿੱਖ ਇਤਿਹਾਸ ਨਾਲ ਜਾਣੂ ਕਰਵਾਉਣਾਂ ਹੈ ਜੌ ਕਿ ਗੁਰੂ ਗੌਬਿੰਦ ਸਿੰਘ ਜੀ ਤੌ ਦਿਤੀ ਬਕਸ਼ਿਸ ਹੈ।ਜੈਪੁਰ ਅੱਜ 10 ਮਾਰਚ ਨੂੰ ਸਿਕਲੀਗਰ ਸਿੱਖ ਯੁਥ ਦਵਾਰਾ ਜੈਪੁਰ ਦੇ ਵਿੱਚ ਹੋਲਾ ਮਹਲਾ ਮਨਾਯਾ ਗਿਆ ਜੌ ਕਿ ਹੋਲੀ ਤੇ ਮਨਾਯਾ ਜਾਂਦਾ ਹੈ।ਜਿੱਥੇ ਉਨ੍ਹਾਂ ਨੇ ਨਵੀ ਜਨਰੇਸ਼ਨ ਨੂੰ ਜਾਗਰੁਕ ਕਰਾਉਣਾ ਅਤੇ ਗੁਰੂ ਸਾਹਿਬ ਦੇ ਮੇਸੇਜ (ਉਪਦੇਸ਼) ਨੂੰ ਪੁਜਾਉਣਾ ਹੈ।
ਜਿੱਥੇ ਸਿੱਖ ਯੁਥ, ਜੌ ਕਿ (ਗੁਰਮਤਿ ਗਿਆਨ ਗਰੁਪ) ਨਾਲ ਵੀ ਜਾਣਿਆ ਜਾਂਦਾ ਹੇ, ਇਹ ਹਰ ਸਾਲ ਹੋਲਾ ਮਹਲਾ ਅਤੇ ਹੋਰ ਗੁਰਮਤਿ ਸਮਾਗਮ ਦੇ ਉਪਰਾਲੇ ਕਰਦੇ ਰਹਿੰਦੇ ਨੇ, ਜਿਦਾ ਮਕਸਦ ਗੁਰਮਤਿ ਵਿੱਚ ਪਰਪਖ ਹੋਣਾ ਅਤੇ ਨਵੀ ਜਨਰੇਸ਼ਨ ਨੂੰ ਪਰਪਖ ਕਰਨਾ ਹੈ।
ਜਿਦੇ ਵਿੱਚ ਬਚਿਆਂ ਨੇ ਚਾਰ ਖੇਡਾਂ ਖੇਡਿਆਂ ਕ੍ਰਿਕੇਟ, ਗੁਬਾਰੇ ਸ਼ੂਟਿੰਗ, ਸਾਇਕਲ ਰੇਸ ਅਤੇ ਰਿੰਗ ਸੀ। ਇਨ੍ਹਾਂ ਦਾ ਰਿਜਲਟ ਅਤੇ ਗਿਫਟ ਡਿਸਟ੍ਰੀ ਬਿਉਸ਼ਨ 15 ਮਾਰਚ ਨੂੰ ਆਉਣ ਵਾਲੇ ਅਗਲੇ ਗੁਰਮਤਿ ਸਮਾਗਮ ਬਾਲ ਗੁਰਮਤਿ ਸਮਾਗਮ ਵਿੱਚ ਕਿਤਾ ਜਾਵੇਗਾ।
Read in English also: https://thewatchdogworld.blogspot.com/2020/03/sikligar-sikh-youth-celebrate-hola.html
ਇਸ ਉਪਰਾਲੇ ਨਾਲ ਬਚਿਆਂ ਦੇ ਪੇਰੈਂਟਸ ਅਤੇ ਹੌਰ ਲੌਕ ਬਚਿਆਂ ਨੂੰ ਦੁਜੇ ਬਚਿਆਂ ਨਾਂਲ ਖੇਡ ਦੇ ਦੇਖ ਬੜੇ ਖੁਸ਼ ਸਨ। ਤੇ ਇਹ ਬਚਿੱਆਂ ਨੂੰ ਹੋਰਾਂ ਕਮਪਿਟਿਸ਼ਨ ਵਿੱਚ ਬਚਿਆਂ ਨੂੰ ਖੇਡਣ ਲਇ ਤਿਆਰ ਕਰਦੀ ਹੈ।ਖੇਡ ਦੇਖਣ ਵਾਸਤੇ ਬਚਿਆਂ ਦੇ ਪੇਰੈਂਟਸ ਅਤੇ ਹੌਰ ਲੌਕ ਜੀ. ਟੀ. ਬੀ. ਨਗਰ ਦੀ ਗਲਿਆਂ ਵਿੱਚ ਪਹਿਲਾਂ ਤੌ ਹੀ ਮੌਜ਼ੁਦ ਸਨ ਜੌ ਕਿ ਉਨ੍ਹਾਂ ਦਾ ਜ਼ੁਨੂਨ ਦਰਸ਼ਾਉਂਦਾ ਹੇ ਅਤੇ ਗਲਿਆਂ ਇੱਕ ਦਮ ਭਰ ਗਇਆਂ ਸਨ।
Comments
Post a Comment